ਅਸ਼ਵਨੀ ਸ਼ਰਮਾ ਸਰਵੋਗੁਣ ਸਪੰਨ੍ਹ : ਮਾਸਟਰ ਮੋਹਨ ਲਾਲ




ਪਠਾਨਕੋਟ, 14 ਅਪ੍ਰੈਲ (ਟੁਡੇ ਹੈਡਲਾਿੲੰਸ ਿਨਊਜ) ਲੋਕਤੰਤਰ ਦੀ ਮਜਬੂਤੀ ਦੇ ਲਈ ਿਵਪੱਖੀ ਦੱਲ ਦਾ ਮਜਬੂਤ ਹੋਣ ਬੇਹਦ ਜਰੂਰੀ ਹੈ।ਿੲਹ ਜਾਨਕਾਰੀ ਸਾਬਕਾ ਕੈਿਬਨੇਟ ਮੰਤਰੀ ਮਾਸਟਰ ਮੌਹਨ ਲਾਲ ਨਾਲ ਖਾਸ ਗਲ੍ਹਬਾਤ ਦੌਰਾਨ ਸਾਂਝੀ ਕੀਤੀ।ਉਨਾ ਿਕਹਾ ਿਕ ਦੇਸ਼ ਦੇ ਿਹਤਾਂ ਲਈ ਲੋਕਤੰਤਰ ਦੀ ਮਜਬੂਤੀ ਲਈ ਜੇਕਰ ਭਾਜਪਾ ਜਾਂ ਿਫਰ ਮੌਦੀ ਸਰਕਾਰ ਹੀ ਰਾਜ ਕਰਦੀ ਰਹੀ ਤਾਂ ਲੋਕਤੰਤਰ ਦੀ ਜਗ੍ਹਾ ਿਡਕਟਟੇਰਿਸ਼ਪ ਵਰਗੇ ਹਾਲਾਤ ਪੈਦਾ ਹੋਣ ਦਾ ਖਤਰਾ ਹੈ।ਜਦਿਕ ਸਚਾਈ ਿੲਹ ਹੈ ਿਕ ਮੌਦੀ ਸਰਕਾਰ ਦੇ ਸਾਹਮਨੇ ਕੋਈ ਠੋਸ ਿਵਕਲਪ ਖੜਾ ਿਦਖਾਈ ਨਹੀਂ ਦੇ ਿਰਹਾ ਹੈ।ਉਨਾ ਿਕਹਾ ਿਕ ਗੁਆਂਡੀ ਮੁਲਕ ਪਾਿਕਸਤਾਨ ਿਵਖੇ ਿਵਪੱਖੀ ਦੱਲ ਦੀ ਮਜਬੂਤੀ ਦੀ ਤਾਕਤ ਨੇ ਮੌਜੂਦਾ ਪ੍ਰਧਾਨਮੰਤਰੀ ਿੲਮਰਾਨ ਖਾਨ ਦੀ ਅਗੁਵਾਈ ਵਾਲੀ ਸਰਕਾਰ ਨੁੰ ਗੋਿਢਆਂ ਪਾਰ ਿਲਆ ਖੜਾ ਕਰ ਿਦੱਤਾ ਹੈ।ਪੰਜਾਬ ਦੇ ਲੋਕ ਿਰਵਾਿੲਤੀ ਪਾਰਿਟਆਂ ਤੋਂ ਤੰਗ ਆ ਚੁੱਕੇ ਸਨ ਿਜਸ ਕਾਰਨ ਉਨਾ ਨੇ ਆਮ ਆਦਮੀ ਪਾਰਟੀ ਦੇ ਹੱਕ ਿਵੱਚ ਵੋਟਾਂ ਪਾਿੲਆਂ।ਉਨਾ ਿਕਹਾ ਿਕ ਪੰਜਾਬ ਦੀਆ ਸਾਰੀ ਿਰਵਾਿੲਤੀ ਪਾਰਿਟਆਂ ਨੁੰ ਆਤਮਿਚੰਤਨ ਦੀ ਲੋੜ ਹੈ।ਮਾਸਟਰ ਮੋਹਨ ਲਾਲ ਨੇ ਿਕਹਾ ਿਕ ਅਗਲੇ ਦੱਸ ਸਾਲਾਂ ਿਵੱਚ ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਸਰਕਾਰ ਪੰਜਾਬ ਿਵਚੋਂ ਿਹਲ੍ਹਨ ਵਾਲੀ ਨਹੀਂ ਹੈ।ਭਾਜਪਾ ਆਗੂ ਅਤੇ ਮੌਜੂਦਾ ਿਵਧਾਿੲਕ ਪਠਾਨਕੋਟ ਅਸ਼ਵਨੀ ਸ਼ਰਮਾ ਦੇ ਸਬੰਧ ਿਵੱਚ ਬੋਲਦੇ ਹੋਏ ਮਾਸਟਰ ਮੋਹਨ ਲਾਲ ਨੇ ਿਕਹਾ ਿਕ ਆਪ ਦੀ ਹਨੇ੍ਹਰੀ ਦੇ ਬਾਵਜੂਦ ਵੀ ਅਸ਼ਵਨੀ ਸ਼ਰਮਾ ਨੁੰ ਿਜੱਤ ਿਮਲੀ ਿਜਸ ਿਪਛੇ ਿਵਰੋਧੀ ਿਧਰ ਕਾਂਗਰੇਸ ਿਵਚਾਲੇ ਆਪਸੀ ਲੜਾਈ ਮੁੱਖ ਕਾਰਨ ਸੀ।ਉਨਾ ਿਕਹਾ ਿਕ ਅਸ਼ਵਨੀ ਦੀ ਿਜੱਤ ਨਹੀਂ ਸਗੋਂ ਕਾਂਗਰਸ ਦੀ ਹਾਰ ਹੋਈ ਹੈ।ਮੌਜੂਦਾ ਸਾਂਸਦ ਸੰਨ੍ਹੀ ਿਦਓਲ ਦੇ ਸਬੰਧ ਿਵੱਚ ਪੁੱਛੇ ਸਵਾਲ ‘ਚ ਮਾਸਟਰ ਮੌਹਨ ਲਾਲ ਨੇ ਿਕਹਾ ਿਕ ਸੰਨੀ ਦੇਓਲ ਿੲਮਾਨਦਾਰ ਆਦਮੀ ਅਤੇ ਮਸ਼ਹੂਰ ਐਕਟਰ ਹਨ।ਿੲਸਲਈ ਉਨਾ ਦੀ ਿਜੱਤ ਅੱਗਿਲਆਂ ਚੋਣਾ ਿਵੱਚ ਵੀ ਪੱਕੀ ਹੈ। 


NewsXpress

Disclaimer, or, Use at Your Own Risk. Much of the information on NewsXpress07, Deals Digital, Digital Gadgets, Govt Pvt India job blogspot.com (Articles, News, Information, Advice, Advertisements and Promotions etc.) is transcribed directly from sources, and should be considered for information and entertainment purpose only. We do not make any warranties about the completeness, reliability and accuracy of this information. Any action you take upon the information on this blog or website is strictly at your own risk and we will not be liable for any losses and damage in connection with the use of our blog / website.

एक टिप्पणी भेजें (0)
और नया पुराने